GANJ-E-SHAHEEDAAN Musical Poetry

Ganj E Shaheedan | ਗੰਜ-ਏ-ਸ਼ਹੀਦਾਂ | Musical Poetry | Allah Yaar Khan Jogi | Guru Gobind Singh Ji | Chaar Sahebzade Poem

ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਦੀ ਲਾਸਾਨੀ ਬਹਾਦਰੀ, 40-45 ਸਿੰਘਾਂ ਦਾ ਸੈਂਕੜੇ ਮੁਗ਼ਲ ਫੌਜਾਂ ਨਾਲ ਮੁਕਾਬਲਾ ਅਤੇ ਮਰਦ-ਅਗੰਮੜਾ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਨਜ਼ਰੇ-ਅਕੀਦਤ, ਹਕੀਮ ਅੱਲਾ ਯਾਰ ਖਾਂ ਜੋਗੀ ਦਾ ਕਲਾਮ “ਗੰਜ-ਏ-ਸ਼ਹੀਦਾਂ” ਪਹਿਲੀ ਵਾਰ ਸੰਗੀਤਕ ਰੂਪ ਵਿੱਚ ਜਲਦ ਹੀ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ। ਪਿਆਰਿਆਂ ਸਤਿਕਾਰਿਆਂ ਦੇ ਸਾਥ ਅਤੇ ਆਸ਼ੀਰਵਾਦ ਦਾ ਸ਼ੁਕਰੀਆ ਜੀ। ਬੇਨਤੀ ਹੈ ਚੈਨਲ ਦੇ ਲਿੰਕ ਤੇ ਕਲਿੱਕ ਕਰਕੇ ਸਬਸਕਰਾਇਬ ਕਰੋ ਜੀ। -ਸਤਿਕਾਰ
Click Here To Subscribe

Penned By : Allah Yaar Khan Jogi
Original Composition : Charan Singh Sindhra
Literary and Historic Support : Dr. Gurpreet Singh Sindhra & Ravitej Singh.
Music & Singer : Padam Sindhra
Editor : Goldy Lamba
Narration : Sanjeev Almast